Loading...

ਬੀਬੀ ਲੂੰਬਾਂ ਨੇ ਵੰਡੇ ਮੁਫਤ ਗੈਸ ਕੁਨੈਕਸ਼ਨ

ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਦੇ ਚਲਦਿਆਂ ਹਲਕਾ ਸੁਤਰਾਣਾ ਦੇ ਵਿਧਾਇਕਾ ਵਨਿੰਦਰ ਕੌਰ ਲੂੰਬਾ ਵੱਲੋਂ ਪੀ ਐਮ ਯੂ ਵਾਈ ਸਕੀਮ ਤਹਿਤ ਮੁਫਤ ਗੈਸ ਕੁਨੈਕਸ਼ਨ ਵੰਡੇ ਗਏ। ਲਾਭਪਾਤਰੀ ਗਰੀਬ ਪਰਿਵਾਰਾਂ ਵੱਲੋਂ ਸਰਕਾਰ ਦੀ ਇਸ ਯੋਜਨਾ ਦੀ ਭਾਰੀ ਸਲਾਘਾ ਕੀਤੀ ਜਾ ਰਹੀ ਹੈ। ਬੀਬੀ ਲੂੰਬਾ ਨੇ ਦੱਸਿਆ ਕਿ ਕੇਂਦਰ ਜਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹਰ ਇੱਕ ਸਕੀਮ ਨੂੰ ਹਲਕੇ ਦੇ ਲੋਕਾਂ ਤੱਕ ਪਹੁੰਚਾਉਣਾ ਮੇਰਾ ਮੁਢਲਾ ਫਰਜ ਹੈ।

vaninder-kaur-loomba

Newsletter

Get our products/news earlier than others, let’s get in touch.