Loading...

ਪੰਜਾਬ ਸਰਕਾਰ ਦੁਆਰਾ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਬਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ 6 ਤਹਿਸੀਲਦਾਰ ਅਤੇ 19 ਨਾਇਬ ਤਹਿਸੀਲਦਾਰ ਤੁਰੰਤ ਪ੍ਰਭਾਵ ਨਾਲ ਬਦਲਨ ਦਾ ਹੁਕਮ ਜਾਰੀ ਕੀਤਾ ਹੈ. ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਫਿਰੋਜ਼ਪੁਰ ਅਤੇ ਪਟਿਆਲਾ ਡਿਵੀਜ਼ਨ ਦੇ 7 ਨਾਇਬ ਤਹਿਸੀਲਦਾਰ ਨੂੰ ਤਬਦੀਲ ਕੀਤਾ ਗਿਆ ਹੈ ਜਲੰਧਰ ਡਿਵੀਜ਼ਨ ਦੇ 10 ਨਾਇਬ ਤਹਿਸੀਲਦਾਰ ਨੂੰ ਤਬਦੀਲ ਕੀਤਾ ਗਿਆ ਹੈ. ਫਰੀਦਕੋਟ ਡਿਵੀਜ਼ਨ ਦੇ 2 ਨਾਇਬ ਤਹਿਸੀਲਦਾਰ ਨੂੰ ਤਬਦੀਲ ਕੀਤਾ ਗਿਆ ਹੈ

Newsletter

Get our products/news earlier than others, let’s get in touch.