Loading...

ਕਾਂਗਰਸੀ ਉਮੀਦਵਾਰ ਸੁਰਜੀਤ ਧੀਮਾਨ ਨੇ ਚੋਣ ਲੜ੍ਹਨ ਤੋਂ ਕੀਤਾ ਇਨਕਾਰ

Report By : Jagtar Singh Dhandial

Report By : Jagtar Singh Dhandial

ਫੇਸਬੁੱਕ ਤੇ ਪੋਸਟ ਪਾ ਕੇ ਕੀਤਾ ਐਲਾਨ

ਸੰਗਰੂਰ (ਪੀਐਨਟੀ ਬਿਊਰੋ) ਕਾਂਗਰਸ ਵੱਲੋਂ ਅਮਰਗੜ੍ਹ ਤੋਂ ਉਮੀਦਵਾਰ ਐਲਾਨੇ ਗਏ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਫੇਸਬੁੱਕ ਤੇ ਪੋਸਟ ਪਾ ਕੇ ਚੋਣ ਨਾ ਲੜ੍ਹਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਪਾਰਟੀ ਤੇ ਟਿਕਟਾਂ ਦੇ ਐਲਾਨ ਵਿੱਚ ਕੀਤੀ ਗਈ ਦੇਰੀ ਸਦਕਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਤੇ ਪਾਰਟੀ ਦੀ ਹਾਰ ਦਾ ਜਿਕਰ ਕੀਤਾ ਹੈ ਖਬਰ ਦੀ ਸਚਾਈ ਜਾਨਣ ਲਈ ਲਈ ਉਹਨਾਂ ਨੂੰ ਵਾਰ ਵਾਰ ਫੋਨ ਮਿਲਾਇਆ ਪਰ ਉਹਨਾਂ ਨਾਲ ਗੱਲ ਨਹੀਂ ਹੋ ਸਕੀ।

surjeet-dhiman

Newsletter

Get our products/news earlier than others, let’s get in touch.