Loading...

ਸੁਰਜੀਤ ਸਿੰਘ ਬਰਨਾਲਾ ਗਰੁਪ ਕਾਂਗਰਸ ਤੋਂ ਨਰਾਜ਼

ਫੜ ਸਕਦੇ ਹਨ ਝਾੜੂ ਦਾ ਪੱਲਾ

ਸੰਗਰੂਰ (ਪੀ ਐਨ ਟੀ ਬਿੳਰੋ) : ਸੁਰਜੀਤ ਸਿੰਘ ਬਰਨਾਲਾ ਗਰੁਪ ਅਤੇ ਕਾਂਗਰਸ ਪਾਰਟੀ ਦਾ ਆਪਸੀ ਸਮਝੌਤਾ ਟੁੱਟਣ ਕਿਨਾਰੇ ਪਹੁੰਚ ਗਿਆ ਹੈ. ਭਰੋਸੇਯੋਗ ਸ਼ੁਤਰਾਂ ਮੁਤਾਬਕ ਕਾਂਗਰਸ ਪਾਰਟੀ ਹਾਈਕਮਾਨ ਨੇ ਬਰਨਾਲਾ ਗਰੁਪ ਨੂੰ ਦੋ ਸੀਟਾਂ ਧੂਰੀ ਅਤੇ ਸੰਗਰੂਰ ਦੇਣ ਦਾ ਵਾਅਦਾ ਕੀਤਾ ਸੀ ਮਗਰ ਕਾਂਗਰਸ ਹਾਈਕਮਾਨ ਵੱਲੋਂ ਇਨਾ ਸੀਟਾਂ ਤੇ ਅਪਣੇ ਉਮੀਦਵਾਰਾਂ ਦਾ ਐਲਾਨ ਕਰਣ ਤੋਂ ਬੇਚੈਨ ਹੋਏ ਬਾਅਦ ਬਰਨਾਲਾ ਗਰੁਪ ਬੁਲਾਈ ਗਈ ਮਿਟਿੰਗ ਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ ਅਤੇ ਅਗਲੀ ਰਣਨਿਤੀ ਤੇ ਵਿਚਾਰ ਵਟਾਂਦਰਾ ਕੀਤਾ ਗਆ. ਸ਼ੁਤਰਾਂ ਮੁਤਾਬਕ ਸੁਰਜੀਤ ਸਿੰਘ ਬਰਨਾਲਾ ਗਰੁਪ ਜਲਦ ਹੀ ਝਾੜੂ ਦਾ ਪੱਲਾ ਫੜ ਸਕਦੇ ਹਨ ਅਤ ਬਲਦੇਵ ਸਿੰਘ ਮਾਨ ਨੂੰ ਹਲਕਾ ਲੈਹਰਾ ਤੋਂ ਆਪ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਚ ੳਤਾਰ ਸਕਦੇ ਹਨ.

Newsletter

Get our products/news earlier than others, let’s get in touch.