Loading...

ਸੰਨੀ ਲਿਓਨ ਦਾ ਪੰਜਾਬੀ ਅਵਤਾਰ

ਭਰਾ ਦੇ ਵਿਆਹ ਚ ਪੂਰੀ ਤਰ੍ਹਾਂ ਪੰਜਾਬੀ ਅੰਦਾਜ ਵਿੱਚ ਨਜ਼ਰ ਆਈ ਸੰਨੀ ਲਿਓਨ

ਪੋਰਨ ਫ਼ਿਲਮ ਉਦਯੋਗ ਦੇ ਬਾਅਦ, ਬਾਲੀਵੁੱਡ ਵੱਲ ਰੁਖ ਕਰਨ ਵਾਲੀ ਸੰਨੀ ਲਿਓਨ ਐਤਵਾਰ 11 ਦਿਸੰਬਰ ਨੂੰ ਆਪਣੇ ਭਰਾ ਸੰਦੀਪ ਵੋਹਰਾ ਦੇ ਵਿਆਹ ਚ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗੀ ਨਜ਼ਰ ਆਈ. ਨੀਲੇ ਰੰਗ ਦੇ ਪਟਿਆਲਾ ਸੂਟ ਵਿੱਚ ਸੰਨੀ ਲਿਓਨ ਪੂਰੀ ਤਰ੍ਹਾਂ ਪੰਜਾਬੀ ਕੁੜੀ ਲੱਗ ਰਹੀ ਸੀ.

sunny leone

ਵਿਆਹ ਸਮਾਰੋਹ ਦੀਆਂ ਰਸਮਾਂ ਲਾਸ ਏੰਜੇਲਿਸ ਦੇ ਇੱਕ ਗੁਰੁਦਵਾਰੇ ਚ ਸੰਪੰਨ ਹੋਈਆਂ ਜਿਸ ਵਿੱਚ ਸੰਨੀ ਲਿਓਨ ਪੂਰੀ ਤਰ੍ਹਾਂ ਪੰਜਾਬੀ ਅੰਦਾਜ ਵਿੱਚ ਨਜ਼ਰ ਆਈ

sunny leone

ਸੰਨੀ ਲਿਓਨ ਨੇ ਵਿਆਹ ਦੀਆਂ ਤਸਵੀਰਾਂ ਆਪਣੇ ਇੰਸਟਾਗਰਾਮ ਅਤੇ ਟਵਿਟਰ ਉੱਤੇ ਸ਼ੇਅਰ ਕੀਤੀਆਂ ਹਨ.

Newsletter

Get our products/news earlier than others, let’s get in touch.