Loading...

ਸੁਨਾਮ ਰੇਲਵੇ ਸਟੇਸ਼ਨ ਦਾ ਨਾ ਅੱਜ ਤੋਂ “ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ”

ਸੁਨਾਮ (ਪੀ ਐਨ ਟੀ ਬਿੳਰੋ) : ਚੰਡੀਗਡ ਦੇ ਵਕੀਲ ਐਚ ਸੀ ਅਰੋੜਾ ਵਲੋਂ ਪਾਈ ਗਈ ਕਨਟੈਪਟ ਪਟੀਸ਼ਨ ਦੇ ਸੰਬੰਧ ਵਿੱਚ ਆਇਆ ਫ਼ੈਸਲਾ ਦੇਸ਼ ਅਤੇ ਸੁਨਾਮ ਨਿਵਾਸੀਆਂ ਲਈ ਇੱਕ ਇਤਿਹਾਸਿਕ ਅਤੇ ਫਕਰ ਕਰਣ ਵਾਲਾ ਹੈ ਜਿਸ ਵਿੱਚ ਸੁਨਾਮ ਰੇਲਵੇ ਸਟੇਸ਼ਨ ਦਾ ਨਾ ਅੱਜ ਤੋਂ “ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ” ਹੋ ਗਿਆ ਹੈ.

Newsletter

Get our products/news earlier than others, let’s get in touch.