Loading...

ਹਲਕਾ ਸ਼ੁਤਰਾਣਾ ਤੋਂ ਅਕਾਲੀ ਦਲ ਹੋਇਆ ਹੋਰ ਮਜਬੂਤ, ਕਾਂਗਰੇਸ ਨੂੰ ਝਟਕਾ

Report By : Jagtar Singh Dhandial

Report By : Jagtar Singh Dhandial

ਪਾਤੜਾ    ਅੱਜ ਹਲਕਾ ਸ਼ੁਤਰਾਣਾ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਬੀਬੀ ਵਾਨਿੰਦਰ ਕੌਰ ਲੂੰਬਾ ਨੂੰ ਅੱਜ ਹੋਰ ਮਜਬੂਤੀ ਮਿਲ ਗਈ ਜਦੋਂ ਹਲਕਾ ਸ਼ੁਤਰਾਣਾ ਵਿਚ ਆਪਣਾ ਮਜਬੂਤ ਅਧਾਰ ਰਖਣ ਵਾਲੇ ਕਾਂਗ੍ਰੇਸੀ ਆਗੂ ਅਮਿਤ ਰਤਨ ਨੇ ਕਾਂਗ੍ਰੇਸ ਨੂੰ ਅਲਵਿਦਾ ਕਹ ਦਿੱਤੀ ਅਤੇ ਨਾਲ ਦੀ ਨਾਲ ਹੀ ਅਕਾਲੀ ਦਲ ਵੱਲੋਂ ਅਮਿਤ ਰਤਨ ਨੂ ਬਠਿੰਡਾ ਦੇਹਾਤੀ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ

ਏਸ ਖਬਰ ਨਾਲ ਹਲਕਾ ਸ਼ੁਤਰਾਣਾ ਤੋਂ ਅਮਿਤ ਰਤਨ ਦੇ ਸਮਰਥਕ ਰਹੇ ਵਖ ਵਖ ਕਾਂਗ੍ਰੇਸੀ ਵਰਕਰਾਂ ਵੱਲੋਂ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਤੋਂ ਉਮੀਦਵਾਰ ਵਾਨਿੰਦਰ ਕੌਰ ਲੂੰਬਾ ਦੇ ਹੱਕ ਵਿਚ ਭੁਗਤਾਨ ਦਾ ਏਲਾਨ ਕਰ ਦਿੱਤਾ

ਅਮਿਤ ਰਤਨ ਦੇ ਅਕਾਲੀ ਦਲ ਵਿਚ ਜਾਨ ਨਾਲ ਬੀਬੀ ਲੂੰਬਾ ਦੀ ਚੋਣ ਮੋਹਿਮ ਨੂੰ ਹੋਰ ਮਜਬੂਤੀ ਮਿਲੇਗੀ

Newsletter

Get our products/news earlier than others, let’s get in touch.