Loading...

ਬਾਜੀਗਰ ਭਾਈਚਾਰੇ ਵੱਲੋਂ ਕਾਂਗਰਸ ਨੂੰ ਚੇਤਾਵਨੀ

ਨਿਰਮਲ ਸਿੰਘ ਦੀ ਟਿਕਟ ਨਾ ਕੱਟੀ ਤਾਂ ਕਰਾਂਗੇ ਵਿਰੋਧ

ਪਾਤੜਾਂ – ਹਲਕਾ ਸ਼ੁਤਰਾਣਾ ਦੇ ਬਹੁ ਗਿਣਤੀ ਬਾਜੀਗਰ ਭਾਈਚਾਰੇ ਨੇ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 19 ਦਸੰਬਰ ਤੱਕ ਕਾਂਗਰਸ ਨੇ ਟਿਕਟ ਬਦਲ ਕੇ ਕਿਸੇ ਬਾਜੀਗਰ ਆਗੂ ਨੂੰ ਨਾ ਦਿੱਤੀ ਤਾਂ 20 ਦਸੰਬਰ ਨੂੰ ਅਨਾਜ ਮੰਡੀ ਪਾਤੜਾ ਵਿਖੇ ਬਾਜੀਗਰ ਭਾਈਚਾਰੇ ਦਾ ਇਕੱਠ ਰੱਖ ਕੇ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।

sewa-ram-mashal

Newsletter

Get our products/news earlier than others, let’s get in touch.