Loading...

3 ਲੱਖ ਰੁਪਏ ਠੱਗਣ ਦੇ ਦੋਸ਼ ‘ਚ ‘ਆਪ’ ਆਗੂ ਨਾਮਜ਼ਦ

aam_aadmi_party_logo

ਫ਼ਰੀਦਕੋਟ : ਬੀਤੇ ਦਿਨੀਂ ਗੁੜਗਾਉਂ ਦੀ ਵਸਨੀਕ ਇੱਕ ਲੜਕੀ ਦੀ ਸ਼ਿਕਾਇਤ ਦੇ ਆਧਾਰ ‘ਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਸਰਵਨ ਸਿੰਘ ਖਿਲਾਫ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਸਿਟੀ ਪੁਲਿਸ ਫ਼ਰੀਦਕੋਟ ਨੇ ਮਾਮਲਾ ਦਰਜ ਕੀਤਾ ਹੈ ।

Newsletter

Get our products/news earlier than others, let’s get in touch.