Loading...

ਦਿੱਲੀ ਦੇ ਉਪ-ਰਾਜ‍ਪਾਲ ਨਜੀਬ ਜੰਗ ਨੇ ਦਿੱਤਾ ਇਸ‍ਤੀਫਾ

ਅਰਵਿੰਦ ਕੇਜਰੀਵਾਲ ਨਾਲ ਵਿਵਾਦ ਦੇ ਚੱਲਦੇ ਰਹੇ ਸੀ ਚਰਚਾ ਚ

ਦਿੱਲੀ ( ਪੀ ਐਨ ਟੀ ਬਿਉਰੋ ) : ਆਮ ਆਦਮੀ ਪਾਰਟੀ ਸਰਕਾਰ ਦੇ ਲਗਾਤਾਰ ਨਿਸ਼ਾਨੇ ਉੱਤੇ ਰਹੇ ਦਿੱਲੀ ਦੇ ਉਪ-ਰਾਜ‍ਪਾਲ ਨਜੀਬ ਜੰਗ ਨੇ ਆਪਣੇ ਅੋਹਦੇ ਤੋਂ ਇਸ‍ਤੀਫਾ ਦੇ ਦਿੱਤਾ ਹੈ । ਉਨਾ ਨੂੰ ਜੁਲਾਈ 2013 ਵਿੱਚ ਮਨਮੋਹਣ ਸਿੰਘ ਦੀ ਸਰਕਾਰ ਸਮੇਂ ਦਿੱਲੀ ਦਾ ਉਪ – ਰਾਜ‍ਪਾਲ ਨਿਉਕ‍ਤ ਕੀਤਾ ਗਿਆ ਸੀ । ਉਨ੍ਹਾਂ ਦਾ ਕਰੀਬ ਡੇਢ ਸਾਲ ਦਾ ਕਾਰਜਕਾਲ ਬਚਿਆਂ ਹੋਇਆ ਸੀ ।

Newsletter

Get our products/news earlier than others, let’s get in touch.