Loading...

ਪੰਜਾਬ ਸਰਕਾਰ ਦੁਆਰਾ 2 ਆਈ.ਪੀ.ਐਸ. ਅਧਿਕਾਰੀ ਬਦਲੇ

ਚੰਡੀਗੜ, (ਪੀ ਐਨ ਟੀ ਬਿੳਰੋ) : ਪੰਜਾਬ ਸਰਕਾਰ ਨੇ ਅੱਜ 2 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ । ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਇੱਕ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ੍ਰੀ ਜਸਮਿੰਦਰ ਸਿੰਘ ਆਈ.ਪੀ.ਐਸ. ਨੂੰ ਏ.ਡੀ.ਜੀ.ਪੀ. ਰੇਲਵੇ (ਪੰਜਾਬ) ਅਤੇ ਸ੍ਰੀ ਐਮ.ਕੇ. ਤਿਵਾੜੀ ਆਈ.ਪੀ.ਐਸ. ਨੂੰ ਏ.ਡੀ.ਜੀ.ਪੀ. ਟ੍ਰੈਫਿਕ (ਪੰਜਾਬ) ਲਗਾਇਆ ਗਿਆ ਹੈ।

Newsletter

Get our products/news earlier than others, let’s get in touch.