Loading...

ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ

ਚੰਡੀਗੜ੍ਹ— ਕਾਂਗਰਸ ਨੇ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ 61 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ—

ਦੀਨਾਨਗਰ ਅਰੁਣਾ ਚੌਧਰੀ

ਕਾਦੀਆਂ ਫਤਿਹ ਜੰਗ ਸਿੰਘ ਬਾਜਵਾ

ਬਟਾਲਾ ਅਸ਼ਵਨੀ ਸੇਖੜੀ

ਸ੍ਰੀਹਰਗੋਬਿੰਦਪੁਰ ਸਾਹਿਬ ਬਲਵਿੰਦਰ ਸਿੰਘ ਲਾਡੀ

ਫਤਿਹਗੜ੍ਹ ਚੂੜੀਆਂ ਤ੍ਰਿਪਰਜਿੰਦਰ ਸਿੰਘ ਬਾਜਵਾ

ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ

ਰਾਜਾਸਾਂਸੀ ਸੁਖਵਿੰਦਰ ਸਿੰਘ ਸੁਖਸਰਕਾਰੀਆ

ਮਜੀਠਾ ਲਾਲੀ ਮਜੀਠੀਆ

ਜੰਡਿਆਲਾ ਸੁਖਵਿੰਦਰ ਸਿੰਘ ਡੈਨੀ

ਅੰਮ੍ਰਿਤਸਰ ਵੈਸਟ ਰਾਜਕੁਮਾਰ ਵੇਰਕਾ

ਅੰਮ੍ਰਿਤਸਰ ਸੈਂਟਰਲ ਓਮ ਪ੍ਰਕਾਸ਼ ਸੋਨੀ

ਅਟਾਰੀ ਤਰਸੇਮ ਸਿੰਘ ਡੀ. ਸੀ.

ਤਰਨਤਾਰਨ ਧਰਮਵੀਰ ਅਗਨੀਹੋਤਰੀ

ਪੱਟੀ ਹਰਮਿੰਦਰ ਸਿੰਘ ਗਿੱਲ

ਖਡੂਰ ਸਾਹਿਬ ਰਮਨਜੀਤ ਸਿੰਘ ਸਿੱਕੀ

ਕਪੂਰਥਲਾ ਰਾਣਾ ਗੁਰਜੀਤ ਸਿੰਘ

ਸੁਲਤਾਨਪੁਰ ਨਵਤੇਜ ਸਿੰਘ ਚੀਮਾ

ਜਲੰਧਰ ਸੈਂਟਰਲ ਰਜਿੰਦਰ ਬੇਰੀ

ਮੁਕੇਰੀਆਂ ਰਜਨੀਸ਼ ਕੁਮਾਰ

ਉੜਮੁੜ ਸੰਗਤ ਸਿੰਘ ਗਿਲਜੀਆ

ਹੁਸ਼ਿਆਰਪੁਰ ਸੁੰਦਰ ਸ਼ਾਮ ਅਰੋੜਾ

ਚੱਬੇਵਾਲ ਰਾਜਕੁਮਾਰ

ਨਵਾਂਸ਼ਹਿਰ ਅੰਗਦ ਸੈਣੀ

ਆਨੰਦਪੁਰ ਸਾਹਿਬ ਰਾਣਾ ਕੰਵਰਪਾਲ ਸਿੰਘ

ਚਮਕੌਰ ਸਾਹਿਬ ਚਰਨਜੀਤ ਸਿੰਘ ਚੰਨੀ

ਮੁਹਾਲੀ ਬਲਬੀਰ ਸਿੰਘ ਸਿੱਧੂ

ਬੱਸੀ ਪਠਾਣਾ ਗੁਰਪ੍ਰੀਤ ਸਿੰਘ ਜੀ. ਪੀ.

ਫਹਿਤਗੜ੍ਹ ਸਾਹਿਬ ਕੁਲਜੀਤ ਸਿੰਘ ਨਾਗਰਾ

ਅਮਲੋਹ ਰਣਦੀਪ ਸਿੰਘ ਨਾਭਾ

ਖੰਨਾ ਗੁਰਕੀਰਤ ਸਿੰਘ ਕੋਟਲੀ

ਲੁਧਿਆਣਾ ਸੈਂਟਰਲ ਸੁਰਿੰਦਰ ਕੁਮਾਰ ਡਾਬਰ

ਲੁਧਿਆਣਾ ਵੈਸਟ ਭਾਰਤਭੂਸ਼ਣ ਆਸ਼ੂ

ਗਿੱਲ ਕੁਲਦੀਪ ਸਿੰਘ ਵੈਦ

ਪਾਇਲ ਲਖਵੀਰ ਸਿੰਘ ਲੱਖਾ

ਰਾਜਕੋਟ ਡਾ. ਅਮਰ ਸਿੰਘ

ਬਾਘਾ ਪੁਰਾਣਾ ਦਰਸ਼ਨ ਸਿੰਘ ਬਰਾੜ

ਧਰਮਕੋਟ ਕਾਕਾ ਸੁਖਜੀਤ ਸਿੰਘ ਲੋਹਗੜ੍ਹ

ਜੀਰਾ ਕੁਲਬੀਰ ਸਿੰਘ ਜੀਰਾ

ਫਿਰੋਜ਼ਪੁਰ ਸਿਟੀ ਪਰਮਿੰਦਰ ਸਿੰਘ ਪਿੰਕੀ

ਫਿਰੋਜ਼ਪੁਰ ਰੂਰਲ ਸਤਕਾਰ ਕੌਰ

ਗੁਰੂਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ

ਅਬੋਹਰ ਸੁਨੀਲ ਕੁਮਾਰ ਜਾਖੜ

ਫਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ

ਰਾਮਪੁਰਾ ਫੂਲ ਗੁਰਦੀਪ ਸਿੰਘ ਕੰਗੜ

ਬਠਿੰਡਾ ਅਰਬਨ ਮਨਪ੍ਰੀਤ ਸਿੰਘ ਬਾਦਲ

ਤਲਵੰਡੀ ਸਾਬੋ ਖੁਸ਼ਬਾਜ਼ ਸਿੰਘ ਜਟਾਣਾ

ਸਰਦੂਲਗੜ੍ਹ ਅਜੀਤ ਇੰਦਰ ਸਿੰਘ ਮੋਫਰ

ਬੁਢਲਾਡਾ ਰਣਜੀਤ ਕੌਰ ਭੱਟੀ

ਲਹਿਰਾ ਰਜਿੰਦਰ ਕੌਰ ਭੱਠਲ

ਦਿੜ੍ਹਬਾ ਅਜਾਇਬ ਸਿੰਘ ਰਟੌਲ

ਬਰਨਾਲਾ ਕੇਵਲ ਸਿੰਘ ਢਿੱਲੋਂ

ਮਹਿਲ ਕਲਾਂ ਹਰਚੰਦ ਕੌਰ

ਮਲੇਰਕੋਟਲਾ ਰਜ਼ੀਆ ਸੁਲਤਾਨਾ

ਧੁਰੀ ਦਲਵੀਰ ਸਿੰਘ ਗੋਲਡੀ

ਸੰਗਰੂਰ ਵਿਜੇਇੰਦਰ ਸਿੰਗਲਾ

ਨਾਭਾ ਸਾਦੂ ਸਿੰਘ ਧਰਮਸੋਤ

ਪਟਿਆਲਾ ਬ੍ਰਹਮਮਿੰਦਰਾ

ਰਾਜਪੂਰਾ ਹਰਦਿਆਲ ਸਿੰਘ ਕੰਬੋਜ

ਘਨੌਰ ਮਦਨਲਾਲ ਜਲਾਲਪੁਰ

ਪਟਿਆਲਾ ਕੈਪਟਨ ਅਮਰਿੰਦਰ ਸਿੰਘ

ਸ਼ੁਤਰਾਣਾ ਨਿਰਮਲ ਸਿੰਘ

Newsletter

Get our products/news earlier than others, let’s get in touch.