Loading...

61 ਪੁਲਸ ਇੰਸਪੈਕਟਰ ਬਣੇ ਡੀ. ਐੱਸ. ਪੀ

ਪੰਜਾਬ ਪੁਲਸ ਅਤੇ ਪੰਜਾਬ ਆਰਮਡ ਪੁਲਸ ਇੰਸਪੈਕਟਰਾਂ ਦੀ ਡੀ. ਐੱਸ. ਪੀ ਵਜੋਂ ਤਰੱਕੀ

ਚੰਡੀਗੜ੍ਹ (ਪੀ ਐਨ ਟੀ ਬਿਉਰੋ) : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਪੰਜਾਬ ਚ ਤਾਇਨਾਤ 31 ਪੰਜਾਬ ਪੁਲਸ ਦੇ ਇੰਸਪੈਕਟਰਾਂ ਅਤੇ 30 ਪੰਜਾਬ ਆਰਮਡ ਪੁਲਸ ਦੇ ਇੰਸਪੈਕਟਰਾਂ ਦੀ ਡੀ. ਐੱਸ. ਪੀ ਵਜੋਂ ਤਰੱਕੀ ਕਰ ਦਿੱਤੀ ਹੈ. ਇੰਸਪੈਕਟਰ ਤੋਂ ਡੀ. ਐੱਸ. ਪੀ ਬਣੇ ਅਫਸਰਾਂ ਦੀ ਸੁਚੀ ਹੇਠ ਲਿਖੇ ਅਨੁਸਾਰ ਹੈ.

Newsletter

Get our products/news earlier than others, let’s get in touch.