Loading...

ਮੋਦੀ ਸਰਕਾਰ ਦਾ ਜਨਤਾ ਨੂੰ ਨਵਾਂ ਤੋਹਫਾ

ਫਿਰ ਵਧੇ ਪਟਰੋਲ ਅਤੇ ਡੀਜਲ  ਦੇ ਮੁੱਲ

ਨਵੀਂ ਦਿੱਲੀ (ਪੀ ਐਨ ਟੀ ਬਿੳਰੋ) : ਅੱਛੇ ਦਿਨਾਂ ਦਾ ਵਾਅਦਾ ਕਰਣ ਵਾਲੀ ਮੋਦੀ ਸਰਕਾਰ ਨੇ ਨੋਟਬੰਦੀ ਦੀ ਮਾਰ ਝਲ ਰਹੇ ਲੋਕਾਂ ਦੀਆਂ ਇੱਕ ਵਾਰ ਫਿਰ ਤੋ ਪਰੇਸ਼ਾਨੀਆਂ ਵਧਾ ਦਿੱਤੀਆਂ ਹਨ। ਬੀਤੀ ਅੱਧੀ ਰਾਤ ਤੋਂ ਆਈ ਓ ਸੀ ਨੇ
ਪਟਰੋਲ ਦੀ ਕੀਮਤ ਵਿੱਚ 2 . 21 ਰੂਪਏ/ਲਿਟਰ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਵੀ 1.79 ਰੂਪਏ/ਲਿਟਰ ਵਧਾ ਦਿੱਤਾ ਹੈ ।

Newsletter

Get our products/news earlier than others, let’s get in touch.