Loading...

ਖਟੜਾ ਦੀ ਚੋਣ ਮੁਹਿੰਮ ਸ਼ਿਖਰਾਂ ਤੇ

ਪਟਿਆਲਾ (ਪੀ ਐਨ ਟੀ ਬਿੳਰੋ) : ਪਟਿਆਲਾ ਦਿਹਾਤੀ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸਤਬੀਰ ਸਿੰਘ ਖਟੜਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਆਰੀਆ ਸਮਾਜ ਤੋਂ ਬੀ ਜੇ ਪੀ ਦੇ ਜਨਰਲ ਸੈਕਟਰੀ ਰਹੇ ਲਲਿਤੇਸ਼ਵਰ ਸਿੰਘ ਬੇਦੀ ਬੀ ਜੇ ਪੀ ਪਾਰਟੀ ਨੂੰ ਅਲਵਿਦਾ ਕਹ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ. ਇਸ ਮੋਕੇ ਸਤਬੀਰ ਸਿੰਘ ਖਟੜਾ ਨੇ ਬਾਦਲ ਸਰਕਾਰ ਦੀਆ ਪ੍ਰਾਪਤੀਆਂ ਦੱਸਦੇ ਹੋਏ  “9 ਸਾਲ ਪੰਜਾਬ ਚ ਵਿਕਾਸ ਦੇ” ਰਾਹੀਂ ਲੋਕਾਂ ਨੂੰ ਤੀਜੀ ਵਾਰ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ.

Newsletter

Get our products/news earlier than others, let’s get in touch.