Loading...

ਮੁੱਖ ਮੰਤਰੀ ਬਾਦਲ ਦਾ ਲਾਲਵਾ ਵੱਲੋ ਜੋਰਦਾਰ ਸੁਆਗਤ

ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਪੰਜਾਬ ਅੱਜ ਸਰਦਾਰ ਮਹਿੰਦਰ ਸਿੰਘ ਲਾਲਵਾ ਜੀ ਦੇ ਗ੍ਰਹਿ ਵਿਖੇ ਪਹੁੰਚਣ ਤੇ ਲਾਲਵਾ ਜੀ ਅਤੇ ਉਨਾ ਦੇ ਨਾਲ ਸਰਦਾਰ ਜੋਗਾ ਸਿੰਘ ਸਿੱਧੂ ਡਾਇਰੈਕਟਰ ਖਾਦੀ ਬੋਰਡ ਤੇ ਸਨਅਤ ਬੋਰਡ ਪੰਜਾਬ ਜੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜੋਰਦਾਰ ਸੁਆਗਤ ਕੀਤਾ
ਸਰਦਾਰ ਜੋਗਾ ਸਿੰਘ ਸਿੱਧੂ ਜੀ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜੀ ਦਾ ਖਾਦੀ ਬੋਰਡ ਤੇ ਸਨਅਤ ਬੋਰਡ ਦਾ ਡਾਇਰੈਕਟਰ ਬਣਾਉਣ ਤੇ ਧੰਨਵਾਦ ਕੀਤਾ

Newsletter

Get our products/news earlier than others, let’s get in touch.