Loading...

ਅੱਤਵਾਦੀ ਓਸਾਮਾ ਬਿਨ ਲਾਦੇਨ ਵੀ ਸੰਨੀ ਲਿਓਨ ਦਾ ਦੀਵਾਨਾ ਸੀ, ਡੇਕਿੳਮੈਂਟਰੀ ਚ ਖੁਲਿਆ ਰਾਜ

sunny-leone

ਪੋਰਨ ਉਦਯੋਗ ਵਿੱਚ ਨਾਮ ਕਰਨ ਦੇ ਬਾਅਦ, ਬਾਲੀਵੁੱਡ ਵੱਲ ਰੁਖ ਕਰਨ ਵਾਲੀ ਸੰਨੀ ਲਿਓਨ ਦੇ ਜੀਵਨ ‘ਤੇ ਬਣੀ ਡੇਕਿੳਮੈਂਟਰੀ ਸਾਹਮਣੇ ਆ ਗਈ ਹੈ.
ਸੰਨੀ ਲਿਓਨ ਦੇ ਜੀਵਨ ‘ਤੇ ਬਣੀ ਇਸ ਫਿਲਮ ਦੇ ਨਿਰਦੇਸ਼ਕ ਦਿਲੀਪ ਮਹਿਤਾ ਹਨ .ਦਿਲੀਪ ਮਹਿਤਾ ਦੇ ਨਿਰਦੇਸ਼ਨ ਚ ਬਣੀ ਇਸ ਫਿਲਮ ਚ ਅਭਿਨੇਤਰੀ ਸੰਨੀ ਲਿਓਨ ਦੇ ਜੀਵਨ ਨਾਲ ਜੁੜੇ ਕਈ ਭੇਦ ਸਾਹਮਣੇ ਆਏ ਹਨ.
ਪੋਰਨ ਸਟਾਰ ਤੋਂ ਬਾਲੀਵੁੱਡ ਅਭਿਨੇਤਰੀ ਬਣੀ ਸੰਨੀ ਲਿਓਨ ਤੇ ਬਣੀ ਇਸ ਡੇਕਿੳਮੈਂਟਰੀ ਦਾ ਨਾਮ ਹੈ “ਮੋਸਟਲੀ ਸੰਨੀ”
ਇਸ ਫ਼ਿਲਮ ਦਾ ਟ੍ਰੇਲਰ ਜਾਰੀ ਕੀਤਾ ਜਾ ਚੁੱਕਿਆਂ ਹੈ. ਸੰਨੀ ਲਿਓਨ ਦੇ ਜੀਵਨ ‘ਤੇ ਬਣੀ ਇਸ ਫਿਲਮ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਨੌਜਵਾਨ ਜ ਮੱਧ-ਉਮਰ ਦੇ ਵਿਅਕਤੀ ਹੀ ਨਹੀ ਬਲਕਿ ਅੱਤਵਾਦੀ ਓਸਾਮਾ ਬਿਨ ਲਾਦੇਨ ਵੀ ਸੰਨੀ ਲਿਓਨ ਦਾ ਦੀਵਾਨਾ ਸੀ.
ਡੇਕਿੳਮੈਂਟਰੀ ਚ ਦੱਸਿਆ ਗਿਆ ਹੈ ਕਿ ਓਸਾਮਾ ਜਿਸ ਵੇਲੇ ਪਾਕਿਸਤਾਨ ਵਿਚ ਸੀ. ਉਸ ਵੇਲੇ ਉਸ ਕੋਲ ਸੰਨੀ ਲਿਓਨ ਦੀਆਂ ਕਈ ਡੀ ਵੀ ਡੀ ਸਨ.

sunny-leone-with-obamba

Newsletter

Get our products/news earlier than others, let’s get in touch.