Loading...

ਕਾਂਗਰਸ ਪਾਰਟੀ ਹਲਕਾ ਸ਼ੁਤਰਾਣਾ ਵੱਲੋਂ ਰੋਡ ਸ਼ੋਅ ਐਤਵਾਰ ਨੂੰ

ਸ਼ੁਤਰਾਣਾ ਤੋਂ ਨਿਰਮਲ ਸਿੰਘ ਨੂੰ ਟਿਕਟ ਮਿਲਣ ਤੇ ਵਰਕਰਾਂ ਚ ਖੁਸ਼ੀ ਦੀ ਲਹਿਰ

ਪਟਿਆਲਾ (ਪੀ ਐਨ ਟੀ ਬਿੳਰੋ) : ਕਾਂਗਰਸ ਵਰਕਰਾਂ ਵੱਲੋਂ ਨਿਰਮਲ ਸਿੰਘ ਨੂੰ ਹਲਕਾ ਸ਼ੁਤਰਾਣਾ ਤੋਂ ਟਿਕਟ ਦੇਣ ਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ।
ਨਿਰਮਲ ਸਿੰਘ ਨੂੰ ਟਿਕਟ ਮਿਲਣ ਤੇ ਹਲਕਾ ਸ਼ੁਤਰਾਣਾ ਵਿੱਚ 18 ਤਾਰੀਖ਼ ਦਿਨ ਐਤਵਾਰ ਨੂੰ ਵੱਡਾ ਰੋਡ ਸ਼ੋਅ ਕੱਢਿਆ ਜਾ ਰਿਹਾ । ਪੀਐਨਟੀ ਨਿਊਜ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਕਾਂਗਰਸ ਦੇ ਸਕੱਤਰ ਬਿੱਲਾ ਅਰੋੜਾ ਨੇ ਕਿਹਾ ਕਿ ਸ਼ੁਤਰਾਣਾ ਤੋਂ ਨਿਰਮਲ ਸਿੰਘ ਨੂੰ ਟਿਕਟ ਮਿਲਣ ਤੇ ਵਰਕਰਾਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।

Newsletter

Get our products/news earlier than others, let’s get in touch.