Loading...

ਨਵਜੰਮੀ ਬੱਚੀ  ਨੂੰ ਅਭਾਗੇ ਮਾਂ ਬਾਪ ਨੇ ਪਿੰਡੋਂ ਬਾਹਰ ਸੁੱਟਿਆ

Report By : Jagtar Singh Dhandial

Report By : Jagtar Singh Dhandial

ਤੈਂ ਕੀ ਦਰਦ ਨਾ ਆਇਆ…..

ਪ੍ਰਤੱਖਦਰਸ਼ੀਆ ਅਨੁਸਾਰ ਬੱਚੀ ਦੀ ਹਾਲਤ ਤੰਦਰੁਸਤ

ਜਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਰਾਏਧਰਾਣਾ ਵਿਖੇ ਕਿਸੇ ਅਭਾਗੀ ਮਾਂ ਦੇ ਕੁੱਖੋਂ ਨਵ-ਜਨਮੀਂ ਬੱਚੀ ਨੂੰ ਪਿੰਡ ਤੋਂ ਬਾਹਰ ਬਾਹਰ ਸੁੱਟ ਦਿੱਤਾ ਗਿਆ। ਪ੍ਰਤੱਖਦਰਸ਼ੀਆਂ ਅਨੁਸਾਰ ਬੱਚੀ ਦਾ ਜਨਮ 7-8 ਘੰਟੇ ਪਹਿਲਾਂ ਹੋਇਆ ਦੱਸਿਆ ਜਾ ਰਿਹਾ ਹੈ। ਫਿਲਹਾਲ ਬੱਚੀ ਨੂੰ ਪਿੰਡ ਦੀ ਪੰਚਾਇਤ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਤੇ ਇਸਦੀ ਸੂਚਨਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਮੌਕੇ ਤੇ ਪਹੁੰਚੇ ਲੋਕਾਂ ਦੇ ਦੱਸਣ ਅਨੁਸਾਰ ਬੱਚੀ ਦੀ ਹਾਲਤ ਤੰਦਰੁਸਤ ਦੱਸੀ ਜਾ ਰਹੀ ਹੈ।

Newsletter

Get our products/news earlier than others, let’s get in touch.