Loading...

ਸਦੀਕ ਭਦੌੜ ਛੱਡਕੇ ਹੁਣ ਜੈਤੋ ਤੋਂ ਲੜੇਗਾ ਵਿਧਾਨ ਸਭਾ ਚੋਣ।

ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਨਸ਼ਰ ਕਰ ਦਿੱਤੀ ਹੈ। ਪਾਰਟੀ ਨਾ ਭਦੌੜ ਤੋਂ ਮੌਜੂਦਾ ਵਿਧਾਇਕ ਉੱਘੇ ਗਾਇਕ ਮੁਹੰਮਦ ਸਦੀਕ ਨੂੰ ਇਸ ਵਾਰ ਜੈਤੋ ਰਾਖਵੇਂ ਹਲਕੇ ਤੋਂ ਮੈਦਾਨ ਵਿਚ ਉਤਰਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਸਦੀਕ ਨੇ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਸੀ। ਜੈਤੋ ਉਸ ਦਾ ਮੁਕਾਬਲਾ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਪੁੱਤਰ ਸੂਬਾ ਸਿੰਘ (ਸ਼੍ਰੋਮਣੀ ਅਕਾਲੀ ਦਲ) ਅਤੇ ਬਲਦੇਵ ਸਿੰਘ ਜੈਤੋ(ਆਮ ਆਦਮੀ ਪਾਰਟੀ) ਨਾਲ ਹੋਵੇਗਾ।

Newsletter

Get our products/news earlier than others, let’s get in touch.