Loading...

ਹਲਕਾ ਸ਼ੁਤਰਾਣਾ ਚ ਅਕਾਲੀ ਦਲ ਨੂੰ ਵੱਡਾ ਝਟਕਾ

ਜਥੇਦਾਰ ਮੰਗਤ ਸਿੰਘ ਘੱਗਾ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ

ਪਾਤੜਾਂ (ਪੀ ਐਨ ਟੀ ਬਿੳਰੋ) : ਅੱਜ ਸ਼ੁਤਰਾਣਾ ਤੋਂ ਕਾਂਗਰਸ ਉਮੀਦਵਾਰ ਨਿਰਮਲ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਅਕਾਲੀ ਦਲ ਸ਼ੁਤਰਾਣਾ ਦੇ ਥੰਮ੍ਹ ਮੰਨੇ ਜਾਂਦੇ ਜਥੇਦਾਰ ਮੰਗਤ ਸਿੰਘ ਘੱਗਾ, ਹਰਦੀਪ ਸਾਗਰਾ, ਅਜੈਬ ਸਿੰਘ ਪਾਤੜਾਂ ਸੈਂਕੜੇ ਸਾਥੀਆਂ ਸਮੇਤ ਸ ਨਿਰਮਲ ਸਿੰਘ ਦੀ ਪ੍ਰੇਰਨਾ ਸਦਕਾ ਮਾਹਾਰਾਣੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋਏ । ਮਾਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਵਿੱਚ ਸ਼ਾਮਲ ਇਨਾ ਆਗੁਆ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ ।

mangat-ghaga

Newsletter

Get our products/news earlier than others, let’s get in touch.