Loading...

ਕਾਂਗਰਸੀ ਉਮੀਦਵਾਰ ਦੇ ਚੋਣ ਦਫਤਰ ਦਾ ਉਦਘਾਟਨ ਕਰਨਗੇ ਪਰਨੀਤ ਕੌਰ

ਪਟਿਆਲਾ : ਮਿਤੀ 05/01/2017 ਦਿਨ ਵੀਰਵਾਰ ਨੂੰ 12:00 ਵਜੇ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਪਾਰਟੀ ਦੇ ਹਲਕਾ ਸ਼ਤਰਾਣਾ ਤੋਂ ਉਮੀਦਵਾਰ ਤੇ ਸਾਬਕਾ ਵਿਧਾਇਕ ਸ੍ਰ ਨਿਰਮਲ ਸਿੰਘ ਜੀ ਦੇ ਦਫਤਰ ਦਾ ਉਦਘਾਟਨ ਕਰਨਗੇ । । ਕਾਂਗਰਸ ਦੇ ਸਕੱਤਰ ਬਿੱਲਾ ਅਰੋੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਦਫਤਰ ਨਰਵਾਣਾ ਰੋਡ ਪਾਤੜਾ ਵਿਖੇ ਖੋਲਿਆ ਜਾ ਰਿਹਾ ਹੈ ।

Newsletter

Get our products/news earlier than others, let’s get in touch.