Loading...

ਲੇਫਟਿਨੇਂਟ ਜਨਰਲ ਬਿਪਿਨ ਰਾਵਤ ਹੋਣਗੇ ਭਾਰਤ ਦੇ ਨਵੇਂ ਆਰਮੀ ਚੀਫ

ਨਵੀਂ ਦਿੱਲੀ (ਪੀ ਐਨ ਟੀ ਬਿੳਰੋ) : ਫੌਜ ਦੇ ਨਵੇਂ ਆਰਮੀ ਚੀਫ ਨੂੰ ਲੈ ਕੇ ਚਲ ਰਹੀਆਂ ਅਟਕਲਾਂ ਉੱਤੇ ਅਖੀਰ ਵਿਰਾਮ ਲੱਗ ਗਿਆ ਹੈ । ਖਬਰਾਂ ਦੇ ਮੁਤਾਬਕ , ਦੇਸ਼ ਦੇ ਨਵੇਂ ਆਰਮੀ ਚੀਫ ਦਾ ਐਲਾਨ ਕਰ ਦਿੱਤਾ ਗਿਆ ਹੈ । ਲੇਫਟਿਨੇਂਟ ਜਨਰਲ ਬਿਪਿਨ ਰਾਵਤ ਹੋਣਗੇ ਭਾਰਤ ਦੇ ਨਵੇਂ ਆਰਮੀ ਚੀਫ । ਜਲਦ ਹੀ ਰਾਵਤ ਨਵੇਂ ਆਰਮੀ ਚੀਫ ਦੇ ਤੌਰ ਤੇ ਕਮਾਨ ਸੰਭਾਲਣਗੇ ।

Newsletter

Get our products/news earlier than others, let’s get in touch.