Loading...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ “ਬੇਨਕਾਬ” ਕਰਨ ਰਾਹੁਲ ਗਾਂਧੀ

ਜੇ ਸਬੂਤ ਹਨ ਤਾਂ  ਇਨ੍ਹਾਂ ਦਾ ਖੁਲਾਸਾ ਕਿਉਂ ਨਹੀਂ ਕਰਦੇ ?

ਨਵੀਂ ਦਿੱਲੀ (ਪੀ ਐਨ ਟੀ ਬਿੳਰੋ): ਰਾਹੁਲ ਗਾਂਧੀ ਦੇ ਬਿਆਨ ਤੇ ਪ੍ਰਤੀਕਿਰਿਆ ਦੇ ਰਹੇ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਸਬੂਤ ਹਨ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਬੇਨਕਾਬ’ ਕਰਨ. ਕੇਜਰੀਵਾਲ ਨੇ ਟਵੀਟ ਕਰਦੇ ਹੋਏ
ਲਿਖਿਆ ਕਿ ,ਜੇ ਰਾਹੁਲ ਗਾਂਧੀ ਕੋਲ ਅਸਲ ‘ਚ ਅਜਿਹੇ ਸਬੂਤ ਹਨ ਜਿਹੜੇ ਭ੍ਰਿਸ਼ਟਾਚਾਰ ‘ਚ ਮੋਦੀ ਜੀ ਦੀ ਨਿੱਜੀ ਸ਼ਮੂਲੀਅਤ ਸਾਬਤ ਕਰਦੇ ਹੋਣ ਤਾਂ ਉਹ ਸੰਸਦ ਦੇ ਬਾਹਰ ਇਨ੍ਹਾਂ ਦਾ ਖੁਲਾਸਾ ਕਿਉਂ ਨਹੀਂ ਕਰਦੇ ? ਉਨਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਇਕ ਹੀ ਥੈਲੀ ਦੇ ਚੱਟੇ – ਵੱਟੇ ਹਨ.

Newsletter

Get our products/news earlier than others, let’s get in touch.