Loading...

ਤੈਮੂਰ ਅਲੀ ਖਾਨ ਦੀ ਪਹਿਲੀ ਝਲਕ ਪਹਿਲੀ ਵਾਰ ਕੇਵਲ ਪੀ ਐਨ ਟੀ ਨਿੳਜ ਤੇ

ਤੈਮੂਰ ਅਲੀ ਖਾਨ ਦੀ ਪਹਿਲੀ ਝਲਕ

ਮੁਂਬਈ ( ਪੀ ਐਨ ਟੀ ਬਿਉਰੋ ) : ਬਾਲੀਵੁਡ ਐਕਟਰੈਸ ਕਰੀਨਾ ਕਪੂਰ ਖਾਨ ਨੇ ਮੁਂਬਈ ਦੇ ਬਰੀਚ ਕੈਂਡੀ ਹਾਸਪਿਟਲ ਵਿੱਚ ਇੱਕ ਬੇਟੇ ਨੂੰ ਜਨਮ ਦਿੱਤਾ । ਜਨਮ ਤੋਂ ਬਾਅਦ ਹੀ ਤੈਮੂਰ ਅਲੀ ਖਾਨ ਸ਼ੋਸਲ ਮੀਡਿਆ ਤੇ ਚਰਚਾ ਵਿੱਚ ਹੈ । ਬਾਲੀਵੁਡ ਐਕਟਰੈਸ ਕਰੀਨਾ ਕਪੂਰ ਖਾਨ ਦੇ ਫੈਂਸ ਤੈਮੂਰ ਅਲੀ ਖਾਨ ਦੀ ਇਕ ਝਲਕ ਲਈ ਬੇਤਾਬ ਹਨ ।

kareena-kapoor-with-her-son

Newsletter

Get our products/news earlier than others, let’s get in touch.