Loading...

ਤਾਮਿਲਨਾਡੂ ਦੀ ਮੁੱਖ-ਮੰਤਰੀ ਜੈਲਲਿਤਾ ਦਾ ਦੇਹਾਂਤ

ਜੈਲਲਿਤਾ

ਪਿਛਲੇ 72 ਦਿਨਾਂ ਤੋਂ ਚੱਲ ਰਿਹਾ ਸੀ ਜੈਲਲਿਤਾ ਦਾ ਚੇਨਈ ਦੇ ਅਪੋਲੋ ਹਸਪਤਾਲ ‘ਚ ਇਲਾਜ
ਨਵੀਂ ਦਿੱਲੀ — ਤਾਮਿਲਨਾਡੂ ਦੀ ਮੁੱਖ-ਮੰਤਰੀ ਜੈਲਲਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਅੱਜ ਦੇਹਾਂਤ ਹੋ ਗਿਆ । ਪਿਛਲੇ 72 ਦਿਨਾਂ ਤੋਂ ਜੈਲਲਿਤਾ ਦਾ ਚੇਨਈ ਦੇ ਅਪੋਲੋ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ । ਜੈਲਲਿਤਾ ਇਕ ਅਜਿਹੀ ਸ਼ਖਸੀਅਤ, ਜਿਨ੍ਹਾਂ ਨੇ ਇਕ ਖੂਬਸੂਰਤ ਅਭਿਨੇਤਰੀ ਤੋਂ ਲੈ ਕੇ ਰਾਜਨੀਤੀ ਦੇ ਅਖਾੜੇ ਤੱਕ ਹਰ ਜਗ੍ਹਾ ਆਪਣੀ ਹਕੂਮਤ ਕਾਇਮ ਰੱਖੀ ।

ਜੈਲਲਿਤਾ

Newsletter

Get our products/news earlier than others, let’s get in touch.