Loading...

ਕੇਜਰੀਵਾਲ ਵੱਲੋਂ ਸੰਗਰੂਰ ਤੋ ਉਮੀਦਵਾਰ ਦਿਨੇਸ ਬਾਂਸਲ ਦੀ ਟਿਕਟ ਕੱਟਣ ਦਾ ਇਸ਼ਾਰਾ

ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ

ਦਿੱਲੀ – ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੀਐਨਟੀ ਨਿਊਜ ਨਾਲ ਗੱਲਬਾਤ ਦੌਰਾਨ ਸੰਗਰੂਰ ਤੋਂ ਪਾਰਟੀ ਉਮੀਦਵਾਰ ਦਿਨੇਸ ਬਾਂਸਲ ਦੀ ਟਿਕਟ ਕੱਟਣ ਦਾ ਇਸ਼ਾਰਾ ਕੀਤਾ ਹੈ। ਸੰਗਰੂਰ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਬਾਂਸਲ ਦਾ ਲਗਾਤਾਰ ਵਿਰਧ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਉਹਨਾਂ ਦੀ ਥਾਂ ਜਲਦ ਹੀ ਨਵੇਂ ਉਮੀਦਵਾਰ ਦਾ ਐਲਾਨ ਹੋ ਸਕਦਾ ਹੈ।

Newsletter

Get our products/news earlier than others, let’s get in touch.