Loading...

“ਪੰਜਾਬ ਫਰੰਟ” ਦੇ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਧਰਮਵੀਰ ਗਾਂਧੀ ਨੇ ਚੰਡੀਗੜ ਵਿਖੇ ਪ੍ਰੈੱਸ ਕਾਨਫਰੰਸ ਚ ਕੀਤਾ ਐਲਾਨ

ਚੰਡੀਗੜ੍ਹ : (ਪੀ ਐਨ ਟੀ ਬਿੳਰੋ) ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ “ਪੰਜਾਬ ਫਰੰਟ” ਦੇ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਸੂਚੀ ਚ ਅਜਨਾਲਾ ਤੋਂ ਗੁਰਵਿੰਦਰ ਸਿੰਘ ਜੌਹਲ, ਅਮਰਗੜ ਤੋਂ ਗੁਰਦਰਸ਼ਨ ਸਿੰਘ, ਅੰਮ੍ਰਿਤਸਰ ਦੱਖਣੀ ਤੋਂ ਪ੍ਰਿਸੀਪਲ ਸੂਬਾ ਸਿੰਘ, ਅੰਮ੍ਰਿਤਸਰ ਪੱਛਮੀ ਤੋਂ ਬਲਵਿੰਦਰ ਫੌਜੀ, ਅਟਾਰੀ ਤੋਂ ਜਗਤਾਰ ਸਿੰਘ ਗਿੱਲ, ਚੱਬੇਵਾਲ ਤੋਂ ਮਨਿੰਦਰ ਸਿੰਘ, ਲਹਿਰਾਗਾਗਾ ਤੋਂ ਮਾਸਟਰ ਰਾਜ ਕੁਮਾਰ ਅਲੀਸ਼ੇਰ, ਲੁਧਿਆਣਾ ਕੇਂਦਰੀ ਤੋਂ ਰਾਜੀਵ ਅਰੋੜਾ, ਲੁਧਿਆਣਾ ਦੱਖਣੀ ਤੋਂ ਕੁੰਵਰ ਰੰਜਨ, ਲੁਧਿਆਣਾ ਪੱਛਮੀ ਤੋਂ ਪ੍ਰੋ. ਸੰਤੋਸ਼ ਔਜਲਾ, ਮਜੀਠਾ ਤੋਂ ਬਿਕਰਮਜੀਤ ਸਿੰਘ ਫਤਹਿ, ਨਾਭਾ ਤੋਂ ਪਰਮਜੀਤ ਸਿੰਘ, ਪਟਿਆਲਾ ਦਿਹਾਤੀ ਤੋਂ ਪ੍ਰੋ. ਮੋਜਨਜੀਤ ਕੌਰ ਟਿਵਾਣਾ, ਪਾਇਲ ਤੋਂ ਐਡਵੋਕੇਟ ਇੰਦਰਜੀਤ ਸਿੰਘ ਤੇ ਰੋਪੜ ਤੋਂ ਜ਼ੋਰਾਵਰ ਸਿੰਘ ਭਾਓਵਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ ।

Newsletter

Get our products/news earlier than others, let’s get in touch.