Loading...

ਕੋਲੰਬਿਆ ਦਾ ਯਾਤਰੀ ਜਹਾਜ਼ ਹੋਇਆ ਕਰੈਸ਼, 265 ਲੋਕ ਸਨ ਸਵਾਰ, ਕਿਸੇ ਬਚਨ ਦੀ ਉਂਮੀਦ ਨਹੀਂ

ਕੋਲੰਬਿਆ ( ਪੀ ਐਨ ਟੀ ਬਿਉਰੋ ) : ਦੁਨੀਆ ਵਿੱਚ ਆਏ ਦਿਨ ਕਿਤੇ ਨਾ ਕਿਤੇ ਜਹਾਜ਼ ਦੇ ਕਰੈਸ਼ ਹੋਣ ਦੀਆਂ ਖਬਰਾਂ ਆ ਰਹੀ ਹਨ । ਤਾਜ਼ਾ ਖਬਰ ਕੋਲੰਬਿਆ ਤੋਂ ਆ ਰਹੀ ਹੈ ਜਿੱਥੇ ਇੱਕ ਯਾਤਰੀ ਜਹਾਜ਼ ਕਰੈਸ਼ ਹੋ ਗਿਆ ਹੈ । ਜਹਾਜ਼ ਵਿੱਚ ਕਰੀਬ 265 ਲੋਕ ਸਵਾਰ ਸਨ । ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਬਚਨ ਦੀ ਉਂਮੀਦ ਨਹੀਂ । ਇਹ ਕੋਲੰਬਿਆ ਵਿੱਚ ਹੋਈ ਦੂਜੀ ਘਟਨਾ ਹੈ । ਇਸਤੋਂ ਪਹਿਲਾਂ ਵੀ ਫੁਟਬਾਲ ਟੀਮ ਨੂੰ ਲੈ ਕੇ ਜਾ ਰਿਹਾ ਜਹਾਜ਼ ਕਰੈਸ਼ ਹੋ ਗਿਆ ਸੀ ।

Newsletter

Get our products/news earlier than others, let’s get in touch.