Loading...

ਬੀਬੀ ਵਨਿੰਦਰ ਕੋਰ ਲੂੰਬਾ ਵੱਲੋਂ ਰਮੇਸ਼ ਕੁਮਾਰ ਕੁੱਕੂ ਦਾ ਸਨਮਾਨ

ਸਮਾਲ ਟਰੇਡਰਜ਼ ਬੋਰਡ ਪੰਜਾਬ ਦਾ ਡਾਇਰੈਕਟਰ ਬਣਨ ਤੇ ਕੀਤਾ ਸਨਮਾਨਿਤ

ਪਾਤੜਾਂ (ਪੀ ਐਨ ਟੀ ਬਿਉਰੋ) : ਹਲਕਾ ਸ਼ੁਤਰਾਣਾ ਤੋਂ ਐਮ. ਐਲ. ਏ.  ਬੀਬੀ ਵਨਿੰਦਰ ਕੋਰ ਲੂੰਬਾ ਵੱਲੋਂ ਭਾਜਪਾ ਆਗੁ ਰਮੇਸ਼ ਕੁਮਾਰ ਕੁੱਕੂ ਨੂੰ ਸਮਾਲ ਟਰੇਡਰਜ਼ ਬੋਰਡ ਪੰਜਾਬ ਦਾ ਡਾਇਰੈਕਟਰ ਬਣਨ ਤੇ ਸਨਮਾਨਿਤ ਕੀਤਾ ⁠⁠⁠ਗਿਆ .

Newsletter

Get our products/news earlier than others, let’s get in touch.