Loading...

ਭਗਵਾਨ ਦਾਸ ਜੁਨੇਜਾ ਨੇ ਵੰਡੇ ਮੁਫਤ ਗੈਸ ਕੁਨੈਕਸ਼ਨ

ਪੀ ਐਮ ਯੂ ਵਾਈ ਸਕੀਮ ਤਹਿਤ  ਫਰੀ ਵੰਡੇ ਗਏ ਗੈਸ ਕੁਨੈਕਸ਼ਨ

ਪਟਿਆਲਾ (ਪੀ ਐਨ ਟੀ ਬਿੳਰੋ) : ਅਕਾਲੀ ਦਲ ਪਟਿਆਲਾ ਦੇ ਥੰਮ੍ਹ ਮੰਨੇ ਜਾਂਦੇ ਸ਼ੀ ਭਗਵਾਨ ਦਾਸ ਜੁਨੇਜਾ ਨੇ ਪ੍ਰਧਾਨ ਮੰਤਰੀ ਅਤੇ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤਹਿਤ 100 ਦੇ ਕਰੀਬ ਫਰੀ ਗੈਸ ਕੁਨੈਕਸ਼ਨ. ਫਰੀ ਗੈਸ ਸਿਲੰਡਰ. ਫਰੀ ਰੈਗੂਲੇਟਰ. ਪਾਈਪ ਆਦਿ ਦਿੱਤੇ. ਇਹ ਗੈਸ ਕੁਨੈਕਸ਼ਨ ਪੀ ਐਮ ਯੂ ਵਾਈ ਸਕੀਮ ਤਹਿਤ ਫਰੀ ਵੰਡੇ ਗਏ. ਸ਼੍ਰੀ ਭਗਵਾਨ ਦਾਸ ਜੁਨੇਜਾ ਨੇ ਦੱਸਿਆ ਕਿ. 10.000.ਦੇ ਕਰੀਬ ਹੋਰ ਫਰੀ ਗੈਸ ਕੁਨੈਕਸ਼ਨ. ਫਰੀ ਰੈਗੂਲੇਟਰ. ਪਾਈਪ. ਆਦਿ ਦੇਣੇ ਹਨ. ਜਿਸ ਨਾਲ ਆਮ ਗਰੀਬ ਪਰਿਵਾਰਾਂ ਨੂੰ ਬਹੁਤ ਫਾਇਦਾ ਹੋਵੇਗਾ. ਆਮ ਗਰੀਬ ਵਰਗ ਵਿਚ ਖੁਸ਼ੀ ਦੀ ਲਹਿਰ ਦਾ ਕੋਈ ਟਿਕਾਣਾ ਨਹੀਂ ਸੀ. ਉਹਨਾਂ ਨੇ ਪ੍ਰਧਾਨ ਮੰਤਰੀ ਅਤੇ ਪੰਜਾਬ ਸਰਕਾਰ ਦਾ ਦਿਲੋ ਧੰਨਵਾਦ ਕੀਤਾ.

harpal-juneja-patiala

ਸ਼੍ਰੀ ਹਰਪਾਲ ਜੁਨੇਜਾ (ਮਾਲਵਾ ਜੋਨ – ੨ ਪ੍ਰਧਾਨ) ਦੀ ਦੇਖ – ਰੇਖ ਵਿਚ ਅੱਜ ਵਾਰਡ ਨੰਬਰ – 50 ਭਰਤ ਨਗਰ ਪਟਿਆਲਾ ਵਿਚ 2 ਰੁਪਏ ਕਿਲੋ ਵਾਲੀ ਕਣਕ ਵੰਡਦੇ ਹੋਏ । ਸ. ਕੁਲਵਿੰਦਰ ਸਿੰਘ ਯੂਥ ਅਕਾਲੀ ਆਗੂ ਅਤੇ ਹਰਵਿੰਦਰ ਸਿੰਘ ਹੈਪੀ ਵਾਰਡ ਇੰਚਾਰਜ। ਇਸ ਮੌਕੇ ਵਾਰਡ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਸ਼੍ਰੀ ਹਰਪਾਲ ਜੁਨੇਜਾ ਦਾ ਧੰਨਵਾਦ ਕੀਤਾ।

Newsletter

Get our products/news earlier than others, let’s get in touch.