Loading...

ਅੰਮ੍ਰਿਤਸਰ ਦੇ ੳਦਯੋਗਪਤੀਆਂ ਨੇ ਫ਼ੈਕਟਰੀਆਂ ਨੂੰ ਜੜੇ ਤਾਲੇ

ਚਾਂਬੀਆਂ ਡੀ ਸੀ ਨੂੰ ਸੋਪਿਆਂ

 
ਅੰਮ੍ਰਿਤਸਰ (ਪੀ ਐਨ ਟੀ ਬਿੳਰੋ): ਨੋਟਬੰਦੀ ਤੋਂ ਤੰਗ ੳਦਯੋਗਪਤੀਆਂ ਨੇ ਆਪਣੀਆਂ ਫ਼ੈਕਟਰੀਆਂ ਬੰਦ ਕਰਕੇ ਤਾਲੇ ਲਾ ਦਿੱਤੇ ਅਤੇ ਚਾਂਬੀਆਂ ਡੀ ਸੀ ਨੂੰ ਸੋਂਪ ਦਿਤੀਆਂ.

amritsar

ਕੇਂਦਰ ਦੀ ਸਰਕਾਰ ਤੇ ਵਰਦੇਆਂ ੳਦਯੋਗਪਤੀਆਂ ਨੇ ਕਿਹਾ ਕਿ ਅਸੀਂ ਪਿਛਲੇ 20 ਸਾਲਾ ਵਿੱਚ ਵੀ ਏਦਾ ਦੇ ਹਾਲਾਤ ਨਹੀਂ ਦੇਖੇ. ਅਗਰ ਸਾਡਾ ਵੱਸ ਚੱਲੇ ਅਸੀਂ ਮੁਲਕ ਛੱਡ ਕੇ ਚਲੇ ਜਾਈਏ.

amritsar

ਇੰਡਸਟਰੀ ਦੇ ਭੱਵਿਖ ਵਾਰੇ ਪੁੱਛਣ ਤੇ ਉਨਾ ਕਿਹਾ ਕਿ ਸਾਨੂੰ ਤਾਂ ਇੰਡਸਟਰੀ ਦਾ ਭੱਵਿਖ ਕਾਲਾ ਹੀ ਕਾਲਾ ਨਜ਼ਰ ਆ ਰਿਹਾ ਹੈ. ਇਹ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਾ ਅਰੁਣ ਜੇਤਲੀ ਹੀ ਦੱਸ ਸਕਦੇ ਹਨ ਕਿ ਇੰਡਸਟਰੀ ਦਾ ਭੱਵਿਖ ਕੀ ਹੋਵੇਗਾ.

Newsletter

Get our products/news earlier than others, let’s get in touch.