Loading...

ਆਲੀਆ ਭੱਟ ਦੀ ਜੀਨਸ 2000 ਰੁਪਏ ਵਿੱਚ ਨਿਲਾਮ

alia_bhatt

ਇਹ ਬਿਲਕੁਲ ਨਹੀਂ ਕਿ ਨੋਟਬੰਦੀ ਦੇ ਚੱਲਦੇ ਆਲੀਆ ਭੱਟ ਨੂੰ ਕਿਸੇ ਤਰਾਂ ਦੀ ਕੜਕੀ ਦਾ ਸਾਹਮਣਾ ਕਰਨਾ ਕਰਨਾ ਪੈ ਗਿਆ ਹੈ.
ਇਹ ਨਜ਼ਾਰਾ ਹੈ ਕਪਿਲ ਸ਼ਰਮਾ ਦੇ ਕਾਮੇਡੀ ਸੋਅ ਦਾ ਜਿੱਥੇ ਆਲੀਆ ਭੱਟ ਸ਼ਾਹਰੁਖ ਖਾਨ ਦੇ ਨਾਲ ਫ਼ਿਲਮ “ਡਿਅਰ ਜ਼ਿੰਦਗੀ” ਦਾ ਪਰਮੋਸ਼ਨ ਕਰਨ ਲਈ ਆਈ ਸੀ.
ਉਥੇ ਇਕ ਆਇਟਮ ਦੇ ਤੋਰ ਤੇ ਆਲੀਆ ਭੱਟ ਦੁਆਰਾ ਵਰਤਿਆਂ ਕੁਝ ਸਮਾਨ ਨਿਲਾਮ ਕੀਤਾ ਗਿਆ ਸੀ, ਜੋ ਉਸਦੇ ਫੈਨ ਦੁਆਰਾ ਖਰੀਦਿਆ ਗਿਆ ਸੀ.
ਸਭ ਤੋ ਵੱਧ ਬੋਲੀ ਆਲੀਆ ਭੱਟ ਆਲੀਆ ਭੱਟ ਦੀ ਜੀਨਸ ਦੀ ਲੱਗੀ, ਜਿਸ ਨੂੰ ਉਸਦੇ ਫੈਨ ਦੁਆਰਾ 2000 ਰੁਪਏ ਚ ਖਰੀਦਿਆ ਗਿਆ ਸੀ.

shah-rukh-khan-alia-bhatt

Newsletter

Get our products/news earlier than others, let’s get in touch.