Loading...

ਅਕਾਲੀ ਦਲ ਵੱਲੋਂ 3 ਹੋਰ ਉਮੀਦਵਾਰਾਂ ਦਾ ਏਲਾਨ

ਕਾੰਗ੍ਰੇਸ ਛਡ ਕੇ ਅਕਾਲੀ ਦਲ ਚ ਸ਼ਾਮਲ ਹੋਏ ਅਮਿਤ ਰਾਤਾਂ ਨੂ ਬਣਾਇਆ ਬਠਿੰਡਾ ਦੇਹਾਤੀ ਤੋਂ ਉਮੀਦਵਾਰ

ਚੰਡੀਗੜ੍ਹ ਅਕਾਲੀ ਦਲ ਨੇ ਅੱਜ ਆਪਣੇ ਤਿਨ ਹੋਰ ਉਮੀਦਵਾਰਾਂ ਦਾ ਏਲਾਨ ਕਰ ਦਿੱਤਾ ਹੈ ਜਿਸ ਵਿਚ ਬਠਿੰਡਾ ਦੇਹਾਤੀ ਤੋਂ ਕਾੰਗ੍ਰੇਸ ਛਡਕੇ ਅਕਾਲੀ ਦਲ ਚ ਸ਼ਾਮਲ ਹੋਏ ਅਮਿਤ ਰਤਨ ਨੂੰ ਉਮੀਦਵਾਰ ਬਣਾਇਆ ਗਿਆ ਹੈ  ਇਸ ਤੋਂ ਇਲਾਵਾ ਮਲੋਟ ਤੋਂ ਦਰਸ਼ਨ ਸਿੰਘ ਕੋਟ ਫਤਾ, ਭੁਚੋ ਮੰਡੀ ਤੋਂ ਹਰ੍ਪੀਤ ਸਿੰਘ ਨੂੰ ਉਮੀਦਵਾਰ ਏਲਾਨ ਕੀਤਾ ਹੈ 

Newsletter

Get our products/news earlier than others, let’s get in touch.