Loading...

ਭਾਰਤ ਨਾਲ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ ਹੋਇਆ ਪਾਕਿਸਤਾਨ

abdul_basit

ਨਵੀਂ ਦਿੱਲੀ, 28 ਨਵੰਬਰ, 2016 : ਭਾਰਤ 'ਚ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਅੱਜ ਕਿਹਾ ਕਿ ਪਾਕਿਸਤਾਨ ਬਿਨਾਂ
ਸ਼ਰਤ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਜਦਕਿ ਇਸ ਤੋਂ ਪਹਿਲਾਂ ਪਾਕਿਸਤਾਨ ਹਰ ਬਾਰ ਸ਼ਰਤ ਰੱਖ ਕੇ ਹੀ ਗੱਲਬਾਤ
ਕਰਨ ਲਈ ਹੱਥ ਪੈਰ ਮਾਰਦਾ ਰਿਹਾ ਹੈ।

Newsletter

Get our products/news earlier than others, let’s get in touch.