Loading...

ਨਾਭਾ ਜੇਲ ਬਰੇਕ ਮਾਮਲੇ ‘ਚ ਸਹਾਇਕ ਸੁਪਰਡੈਂਟ ਸਣੇ ਤਿੰਨ ਗ੍ਰਿਫਤਾਰ

nabha-jail

ਨਾਭਾ— ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਨਾਭਾ ਜੇਲ ਬਰੇਕ ਮਾਮਲੇ ‘ਚ ਅੱਜ ਸਹਾਇਕ ਸੁਪਰਡੈਂਟ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ‘ਤੇ ਜੇਲ ‘ਚੋਂ ਬੀਤੇ ਐਤਵਾਰ ਨੂੰ 2 ਅੱਤਵਾਦੀਆਂ ਸਣੇ 6 ਵਿਅਕਤੀਆਂ ਨੂੰ ਭਜਾਉਣ ਦਾ ਦੋਸ਼ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਭੀਮ ਸਿੰਘ ਸਹਾਇਕ ਸੁਪਰਡੈਂਟ, ਜਗਮੀਤ ਸਿੰਘ ਹੈੱਡ ਵਾਰਡਰ ਤੇ ਤਜਿੰਦਰ ਸ਼ਰਮਾ ਸ਼ਗੁਨ ਸਵੀਟਸ ਨਾਭਾ ਦੇ ਮਾਲਕ ਵਜੋਂ ਹੋਈ ਹੈ।

Newsletter

Get our products/news earlier than others, let’s get in touch.