Loading...

ਗੁਰਦਾਸਪੁਰ ‘ਚ ਘੁਸਪੈਠੀਆ ਢੇਰ

militant

ਗੁਰਦਾਸਪੁਰ – ਬੀ. ਐੱਸ. ਐੱਫ. ਨੇ ਪੰਜਾਬ ਦੇ ਗੁਰਦਾਸਪੁਰ ‘ਚ ਸ਼ੁੱਕਰਵਾਰ ਸ਼ਾਮ ਨੂੰ ਘੁਸਪੈਠ ਦੀ ਇਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਪਾਕਿਸਤਾਨ ਦੀ ਸਰਹੱਦ ਤੋਂ ਅੱਤਵਾਦੀ ਬਮਿਆਲ ‘ਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ, ਬੀ. ਐੱਸ. ਐੱਫ. ਦੇ ਜਵਾਨਾਂ ਨੇ ਕਾਰਵਾਈ ਕਰਦਿਆਂ ਇਕ ਘੁਸਪੈਠੀਆ ਮਾਰ ਸੁੱਟਿਆ। ਬੀ. ਐੱਸ. ਐੱਫ. ਨੇ ਇਹ ਕਾਰਵਾਈ ਗੁਰਦਾਸਪੁਰ ਦੇ ਬਮਿਆਲ ‘ਚ ਢੀਂਡਾ ਪੋਸਟ ‘ਤੇ ਕੀਤੀ। ਸੁਰੱਖਿਆ ਦਸਤੇ ਪੂਰੇ ਇਲਾਕੇ ‘ਚ ਨਿਗਰਾਨੀ ਰੱਖ ਰਹੇ ਹਨ ਅਤੇ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ।

Newsletter

Get our products/news earlier than others, let’s get in touch.