Loading...

ਈ.ਸੀ.ਈ. ਵਿਭਾਗ ਵੱਲੋਂ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ

2nd-international-conference

ਚੰਡੀਗੜ੍ਹ : 24ਨਵੰਬਰ 2016 ਦਾ ਦਿਨ ਇੰਜੀਨੀਅਰਿੰਗ ਵਿੰਗ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਸਹਿਨਰੀ ਦਿਨ ਵਜੋਂ ਲਿਖਿਆ
ਗਿਆ ਜਦੌਂ ਇਸ ਦਿਨ ਈ.ਸੀ.ਈ. ਵਿਭਾਗ ਵੱਲੋਂ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਇਹ ਕਾਨਫਰੰਸ ਇਲੈਕਟ੍ਰੋਨਿਕਸ ਇੰਜੀ. ਦੇ
ਖੇਤਰ ਵਿੱਚ ਹੋਣ ਵਾਲੀਆ ਨਵੀਨਤਮ ਖੋਜਾਂ ਦਾ ਚਰਚਾ ਸੰਬੰਧੀ ਸੀ।
ਇਸ ਕਾਨਫਰੰਸ ਦੇ ਸ਼ੁਰੂਆਤੀ ਸੈਸ਼ਨ ਵਿੱਚ ਵਾਈਸ ਚਾਂਸਲਰ ਸਾਹਿਬ ਡਾ. ਜਸਪਾਲ ਸਿੰਘ, ਰਜਿਸਟਰਾਰ ਡਾ. ਦੇਵਿੰਦਰ ਸਿੰਘ, ਡਾਇਰੈਕਟਰ
ਡਾ. ਮਨਜੀਤ ਸਿੰਘ ਪਾਤੜ੍ਹ, ਵਿਸ਼ਾ ਮਾਹਿਰ ਡਾ. ਅਸ਼ੋਕ ਡੇਡਾ. ਸੰਜੀਵ ਸੋਫਤ,) ਮਿ: ਮਨੀਸ਼ ਸਿੰਗਲਾ, ਡਾ. ਰੋਹਿਤ ਵਾਈ. ਸ਼ਰਮਾ ਸ਼ਾਮਿਲ ਹੋਏ।
ਸਭ ਤੋਂ ਪਹਿਲਾਂ, ਡਾ. ਮਨਜੀਤ ਸਿੰਘ ਪਾਤੜ੍ਹ ਨੇ ਸਾਰਿਆਂ ਨੂੰ ਜੀ ਆਇਆ ਕਿਹਾ। ਡਾ. ਜਸਪਾਲ ਸਿੰਘ, ਵਾਈਸ਼ ਚਾਂਸਲਰ ਨੇ ਵਿਭਾਗ ਨੂੰ
ਵਧਾਈ ਦਿੱਤੀ ਅਤੇ ਇਲੈਕਟ੍ਰੋਨਿਕਸ ਤਕਨੀਕ ਕਰਕੇ ਹੋ ਰਹੀ ਪ੍ਰਗਤੀ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਵਿੱਦਿਆ ਦਾ ਮੁੱਖ ਮੰਤਵ
ਜਾਣਕਾਰੀ ਤੋਂ ਵੱਧ ਕੇ ਸਿਆਣਪ ਅਤੇ ਸਮਝ ਹੈ ਡਾ ਅਸ਼ੋਕ ਡੇ, ਡਾਇਰੈਕਟਰ ਦੁਰਗਾਪੁਰ ਨੇ ਦੱਸਿਆ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ
ਹਰ ਚੀਜ਼ ਇੰਟਰਨੈਟ ਨਾਲ ਜੁੜੀ ਹੋਵੇਗੀ। ਬਾਅਦ ਦੁਪਿਹਰ ਸੈਸ਼ਨ ਚਲਾਏ ਗਏ: ਸੈਨੇਟਰ ਹਾਲ, ਕਾਨਫਰੰਸ ਹਾਲ, ਸੈਮੀਨਾਰ ਰੂਮ ਅਤੇ
ਪੋਸਟਰ ਸੈਸ਼ਨ ਵਿਭਾਗ ਦੀ ਪਹਿਲੀ ਮੰਜ਼ਿਲ ਤੇ ਕਰਵਾਇਆ ਗਿਆ।ਇਸ ਸਾਰੀ ਕਾਨਰਫੰਸ ਵਿੱਚ ਵਿਭਾਗ ਦੇ ਸਾਰੇ ਵਿਦਿਆਰਥੀਆਂ ਨੂੰ ਵੱਧ
ਚੜ੍ਹ ਕੇ ਹਿੱਸਾ ਲਿਆ।

Newsletter

Get our products/news earlier than others, let’s get in touch.