Loading...

ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਛੇਵੀਂ ਸੂਚੀ

arvind-kejriwal

ਚੰਡੀਗੜ੍ਹ— ਆਮ ਆਦਮੀ ਪਾਰਟੀ ਨੇ ਆਪਣੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਸੂਚੀ ਦਾ ਐਲਾਨ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕੀਤਾ। ਇਸ ਦੇ ਨਾਲ ਹੀ ਪਾਰਟੀ ਨੇ ਬਲੂਆਣਾ ਅਤੇ ਨਕੋਦਰ ਦੇ ਉਮੀਦਵਾਰ ਵੀ ਬਦਲੇ ਹਨ। ਹੁਣ ਸਿਮਰਜੀਤ ਸਿੰਘ ਬਲੂਆਣਾ ਤੋਂ ਅਤੇ ਸਰਵਣ ਸਿੰਘ ਹੇਅਰ ਨਕੋਦਰ ਤੋਂ ਚੋਣ ਮੈਦਾਨ ‘ਚ ਉਤਰਨਗੇ। ਇਸ ਸੂਚੀ ਦੇ ਨਾਲ ਹੀ ਉਮੀਦਵਾਰਾਂ ਦੀ ਕੁੱਲ ਗਿਣਤੀ 98 ਹੋ ਗਈ ਹੈ।
6ਵੀਂ ਸੂਚੀ ਦੇ ਉਮੀਦਵਾਰ ਇਸ ਪ੍ਰਕਾਰ ਹਨ :-
ਰਣਜੀਤ ਸਿੰਘ ਚੀਮਾ (ਪੱਟੀ), ਦਿਨੇਸ਼ ਬਾਂਸਲ (ਸੰਗਰੂਰ), ਆਸ਼ੂਤੋਸ਼ ਜੋਸ਼ੀ (ਰਾਜਪੁਰਾ), ਮਨਜੀਤ ਸਿੰਘ ਸਿੱਧੂ (ਰਾਮਪੁਰਾ ਫੂਲ), ਹਰਕ੍ਰਿਸ਼ਣ ਸਿੰਘ ਵਾਲੀਆ (ਜਲੰਧਰ ਕੈਂਟ)।

Newsletter

Get our products/news earlier than others, let’s get in touch.